CHANGE LANGUAGE
HOME » Top Videos » Punjab
ਮਾਨਸਾ 'ਚ ਵਕੀਲ ਨੇ ਵਿਖਾਈ ਦਾਦਾਗਿਰੀ, ਥਾਣੇ ਅੰਦਰ SHO ਦੀ ਕੀਤੀ ਕੁੱਟਮਾਰ, 2 ਜ਼ਖ਼ਮੀ
Punjab | 11:33 AM IST Jun 22, 2022
ਚੰਡੀਗੜ੍ਹ: Punjab Crime News: ਮਾਨਸਾ (Mansa News) 'ਚ ਇੱਕ ਅਨੋਖੀ ਘਟਨਾ ਸਾਹਮਣੇ ਆ ਰਹੀ ਹੈ, ਜਿਥੇ ਵਕੀਲ ਵੱਲੋਂ ਥਾਣੇ ਦੇ ਅੰਦਰ ਥਾਣੇਦਾਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ (Advocate Attack on SHO) ਆਇਆ ਹੈ। ਇਸ ਦੌਰਾਨ ਐਸਐਚਓ ਸਣੇ ਇੱਕ ਹੋਰ ਵਿਅਕਤੀ ਦੇ ਸੱਟਾਂ ਲੱਗੀਆਂ। ਪੁਲਿਸ ਨੇ ਵਕੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਵਕੀਲ ਨੂੰ ਥਾਣੇ ਵਿੱਚ ਇੱਕ ਕੇਸ ਦੇ ਨਿਪਟਾਰੇ ਲਈ ਸੱਦਿਆ ਗਿਆ ਸੀ। ਵੇਖੋ ਪੂਰੀ ਵੀਡੀਓ...
SHOW MORE-
-
ਕਾਂਗਰਸ ਦੇ 'ਰਾਜੇ' 'ਤੇ ਟਰਾਂਸਪੋਰਟ ਮੰਤਰੀ ਹੁੰਦੇ 30.24 ਕਰੋੜ ਦੇ ਘਪਲੇ ਦਾ ਦੋਸ਼
-
ਮਾਨ ਸਾਬ੍ਹ! ਕੁੱਲੂ-ਮਨਾਲੀ ਦਾ ਖਹਿੜਾ ਛੱਡੋ, ਜ਼ਰਾ ਪੰਜਾਬ ਵੱਲ ਧਿਆਨ ਦਿਓ: ਕਾਂਗਰਸ
-
Illegal Mining Case: ਸਾਬਕਾ ਕਾਂਗਰਸੀ MLA ਜੋਗਿੰਦਰਪਾਲ ਭੋਆ ਨੂੰ ਮਿਲੀ ਜ਼ਮਾਨਤ
-
ਲੁਧਿਆਣਾ 'ਚ ਤੇਜ਼ ਰਫ਼ਤਾਰ ਟਰੱਕ ਨੇ ਵਿਅਕਤੀ ਨੂੰ ਕੁਚਲਿਆ, ਮੌਕੇ 'ਤੇ ਮੌਤ
-
ਮਾਨਸਾ 'ਚ ਵਕੀਲ ਨੇ ਵਿਖਾਈ ਦਾਦਾਗਿਰੀ, ਥਾਣੇ ਅੰਦਰ SHO ਦੀ ਕੀਤੀ ਕੁੱਟਮਾਰ, 2 ਜ਼ਖ਼ਮੀ