HOME » Top Videos » Punjab
Share whatsapp

ਹਿੰਮਤ ਹੈ ਤਾਂ ਚਲਾਨ ਕੱਟ ਕੇ ਵਿਖਾਓ; ਗੁਰਦਾਸਪੁਰ 'ਚ ਕਾਰ ਸਵਾਰ ਔਰਤ ਦੀ ਪੁਲਿਸ ਨੂੰ ਧਮਕੀ

Punjab | 12:08 PM IST Sep 04, 2022

Gurdaspur Viral Video: ਗੁਰਦਾਸਪੁਰ 'ਚ ਇੱਕ ਔਰਤ ਦੀ ਦਾਦਾਗਿਰੀ ਵੇਖਣ ਨੂੰ ਮਿਲੀ ਹੈ। ਇਹ ਕਾਲੀ ਫਿਲਮ ਵਾਲੇ ਸ਼ੀਸ਼ਿਆਂ ਵਾਲੀ ਕਾਰ 'ਚ ਸਵਾਰ ਔਰਤ ਪੁਲਿਸ (Punjab Police) ਉਚ ਅਧਿਕਾਰੀ ਨੂੰ ਧਮਕੀ ਦਿੰਦੀ ਹੈ ਕਿ ਜੇਕਰ ਦਮ ਹੈ ਤਾਂ ਚਲਾਨ (Challan) ਕੱਟ ਕੇ ਵਿਖਾਓ। ਵੀਡੀਓ (Viral Video) ਵਿੱਚ ਤੁਸੀ ਵੇਖ ਸਕਦੇ ਹੋ ਕੇ ਪੁਲਿਸ ਮੁਲਾਜ਼ਮ ਇਸ ਨੂੰ ਵਾਰ ਵਾਰ ਕਾਰ ਵਿਚੋਂ ਬਾਹਰ ਆਉਣ ਲਈ ਅਤੇ ਕਾਗਜ਼ ਵਿਖਾਉਣ ਲਈ ਕਹਿ ਰਹੇ ਹਨ, ਪਰੰਤੂ ਇਹ ਔਰਤ ਗੱਲ ਸੁਣਨ ਅਤੇ ਬਾਹਰ ਆਉਣ ਦੀ ਥਾਂ ਕਾਰ ਵਿੱਚੋਂ ਹੀ ਪੁਲਿਸ ਨਾਲ ਬਹਿਸਬਾਜ਼ੀ ਕਰਦੀ ਵਿਖਾਈ ਦੇ ਰਹੀ ਹੈ।

SHOW MORE