HOME » Top Videos » Punjab
Share whatsapp

ਗੁਰਦਾਸਪੁਰ 'ਚ ਫੌਜ ਭਰਤੀ ਰੈਲੀ ਦੌਰਾਨ ਨੌਜਵਾਨ ਦੀ ਦਿਲ ਦੇ ਦੌਰੇ ਕਾਰਨ ਮੌਤ

Punjab | 01:10 PM IST Sep 04, 2022

Army Recruitment: ਗੁਰਦਾਸਪੁਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਅਗਨੀਪਥ ਯੋਜਨਾ ਤਹਿਤ ਫੌਜ ਦੀ ਭਰਤੀ ਦੌਰਾਨ ਇੱਕ ਨੌਜਵਾਨ ਦੀ ਮੌਤ (Youth Died in Army Recruitment Rally) ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਭਰਤੀ ਰੈਲੀ ਦੌਰਾਨ ਭੱਜਦੇ ਹੋਏ ਹੋਈ ਹੈ। ਨੌਜਵਾਨ ਅਸ਼ਵਨੀ ਕੁਮਾਰ ਪਠਾਨਕੋਟ ਦੇ ਨਗਰੋਟਾ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਫੌਜ ਦੀ ਭਰਤੀ ਦੌਰਾਨ ਜਦੋਂ ਦੌੜ ਸ਼ੁਰੂ ਹੋਈ ਤਾਂ ਅਸ਼ਵਨੀ ਕੁਮਾਰ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਬੇਹੋਸ਼ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

SHOW MORE