HOME » Top Videos » Punjab
Share whatsapp

ਮੋਬਾਇਲ ਚੋਰੀ ਦੇ ਸ਼ੱਕ ’ਚ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

Punjab | 12:30 PM IST Nov 11, 2019

ਮੋਗਾ ਵਿਚ ਮੋਬਾਇਲ ਚੋਰੀ ਦੇ ਸ਼ੱਕ ਵਿਚ ਵਿਅਕਤੀ ਨੇ ਦੋ ਬੱਚਿਆਂ ਨੂੰ ਘਰ ਬੁਲਾ ਕੁੱਟਮਾਰ ਕੀਤੀ। ਵਿਅਕਤੀ ਦਾ ਮੋਬਾਇਲ ਗੁੰਮ ਹੋ ਗਿਆ ਤਾਂ ਉਸ ਨੇ ਸ਼ੱਕ ਦੇ ਆਧਾਰ ਉਤੇ ਦੋਵਾਂ ਬੱਚਿਆਂ ਨੂੰ ਘਰ ਬੁਲਾਇਆ ਅਤੇ ਲਾਠੀ ਨਾਲ ਕੁਟਮਾਰ ਕੀਤੀ, ਮੁਰਗਾ ਬਣਾ ਕੇ, ਦੋਵਾਂ ਦੀ ਵੀਡੀਓ ਵੀ ਬਣਾਈ। ਪੁਲਿਸ ਨੇ ਬੱਚਿਆਂ ਦੀ ਮਾਰਕੁਟ ਕਰਨ ਵਾਲੇ ਵਿਅਕਤੀ ਖਿਲਾਫ ਧਾਰਾ 379 ਬੀ, 342, 232 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਬੱਚਿਆਂ ਦੀ ਉਮਰ 13 ਸਾਲ ਅਤੇ 16 ਸਾਲ ਦੱਸੀ ਹੈ।

SHOW MORE