HOME » Top Videos » Punjab
Share whatsapp

ਬਠਿੰਡਾ ਤੋਂ ਮਹਿਲਾ ਦੀ ਅਨੋਖੀ ਪਹਿਲ, ਬਣਾਏ ਚਾਕਲੇਟ ਵਾਲੇ ਪਟਾਕੇ

Punjab | 04:26 PM IST Oct 12, 2019

ਦੀਵਾਲੀ 'ਤੇ ਤੁਸੀਂ ਬਹੁਤ ਤਰ੍ਹਾਂ ਦੇ ਪਟਾਕੇ ਦੇਖੇ ਹੋਣਗੇ, ਪਰ ਕੀ ਕਦੇ ਤੁਸੀਂ ਚਾਕਲੇਟ ਵਾਲੇ ਪਟਾਕੇ ਦੇਖੇ ਹਨ। ਸੁਣ ਕੇ ਤੁਹਾਨੂੰ ਥੋੜ੍ਹਾ ਅਜੀਬ ਲੱਗਾ ਹੋਵੇਗਾ, ਪਰ ਬਠਿੰਡਾ 'ਚ ਇਸ ਦੀਵਾਲੀ ਦੇ ਮੱਦੇਨਜ਼ਰ ਖਾਸ ਤੌਰ 'ਤੇ ਚਾਕਲੇਟ ਵਾਲੇ ਪਟਾਕੇ ਤਿਆਰ ਕੀਤੇ ਗਏ ਹਨ।

ਦਰਅਸਲ, ਬਠਿੰਡਾ ਦੀ ਨੀਰੂ ਬਾਂਸਲ ਨੇ ਇਸ ਦੀਵਾਲੀ ਦੇ ਮੱਦੇਨਜ਼ਰ ਇਹ ਖਾਸ ਪਹਿਲ ਕੀਤੀ ਅਤੇ ਬੱਚਿਆਂ ਨੂੰ ਧਿਆਨ 'ਚ ਰੱਖਦਿਆ ਵੱਖ-ਵੱਖ ਤਰ੍ਹਾਂ ਦੀਆਂ ਚਾਕਲੇਟਾਂ ਤਿਆਰ ਕੀਤੀਆਂ। ਨੀਰੂ ਨੇ ਕਿਹਾ ਕਿ ਬੱਚੇ ਇਨ੍ਹਾਂ ਪਟਾਕਿਆਂ ਨੂੰ ਉਤਸ਼ਾਹਿਤ ਹੋ ਕੇ ਖਰੀਦਣਗੇ ਅਤੇ ਫਿਰ ਖਾ ਵੀ ਸਕਣਗੇ। ਨੀਰੂ ਦੇ ਦਿਮਾਗ 'ਚ ਅਜਿਹਾ ਕਿਵੇਂ ਅਤੇ ਕਿਉਂ ਆਇਆ, ਸੁਣੋ ਨੀਰੂ ਦੀ ਜ਼ੁਬਾਨੀ...

SHOW MORE