HOME » Top Videos » Punjab
Share whatsapp

ਬਟਾਲਾ ਦੇ ਵਾਰਡ ਨੰਬਰ 40 'ਚ ਹੋਈ ਖੂਨੀ ਤਕਰਾਰ

Punjab | 04:24 PM IST Feb 14, 2021

ਸਥਾਨਕ ਚੋਣਾਂ ਦੀਆਂ ਵੋਟਿੰਗ ਜਾਰੀ ਹੈ, Batala ਦੇ ਵਾਰਡ ਨੰਬਰ 40 ਚ ਹੋਈ ਖੂਨੀ ਤਕਰਾਰ ਅਤੇ BJP ਤੇ Congress ਆਪਸ ਚ ਬੁਰੀ ਤਰ੍ਹਾਂ ਭਿੜੇ ਨਾਲੇ ਝੜਪ ਦੌਰਾਨ ਵਰਤੇ ਗਏ ਤੇਜ਼ਧਾਰ ਹਥਿਆਰ, BJP ਦੇ ਸਾਬਕਾ ਪ੍ਰਧਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ, BJP ਦੇ ਏਜੇਂਟਾਂ ਨੂੰ ਬਾਹਰ ਕੱਡ ਦਿੱਤਾ ਗਿਆ - ਦੇਖੋ ਪੂਰੀ ਰਿਪੋਰਟ

SHOW MORE