HOME » Top Videos » Punjab
Share whatsapp

CM Captain ਨੇ ਪੀੜਿਤ ਪਰਿਵਾਰਾਂ ਲਈ 5-5 ਲੱਖ ਦੀ ਮਦਦ ਦਾ ਐਲਾਨ ਕੀਤਾ

Punjab | 12:21 PM IST Aug 07, 2020

ਅੱਜ ਕੈਪਟਨ ਅਮਰਿੰਦਰ ਸਿੰਘ ਤਰਨਤਾਰਨ ਦੌਰੇ ਤੇ ਗਏ ਤੇ ਪੀੜਿਤ ਪਰਿਵਾਰਾਂ ਲਈ 5-5 ਲੱਖ ਦੀ ਮਦਦ ਦਾ ਐਲਾਨ ਕੀਤਾ ਅਤੇ ਕੈਪਟਨ ਨੇ ਕਿਹਾ ਕਿ ਪੀੜਿਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਜਿਨ੍ਹਾਂ ਦੇ ਮਕਾਨ ਕੱਚੇ ਹਨ ਉਨ੍ਹਾਂ ਦੇ ਮਕਾਨ ਵੀ ਪੱਕੇ ਕਰਾਂਗੇ।

SHOW MORE