HOME » Top Videos » Punjab
Share whatsapp

ਸੀਐੱਮ ਕੈਪਟਨ ਦਾ ਐਲਾਨ, 'ਸਭ ਨੌਜਵਾਨਾਂ ਨੂੰ ਨੌਕਰੀ ਮਿਲਣ ਤੱਕ ਨਹੀਂ ਛੱਡਾਂਗਾ ਸਿਆਸਤ'

Punjab | 11:38 AM IST Jan 10, 2020

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਸਿਆਸਤ ਵਿੱਚ ਲੰਮੀ ਈਨਿੰਗ ਖੇਡਣ ਦੇ ਸੰਕੇਤ ਦਿੱਤੇ। ਹਲਾਂਕਿ 2017 ਦੀਆਂ ਚੋਣਾਂ ਵੇਲੇ ਉਹਨਾਂ ਕਿਹਾ ਸੀ ਕਿ ਇਹ ਉਹਨਾਂ ਦੀ ਆਖਰੀ ਚੋਣ ਹੈ। ਪਰ ਹੁਣ ਉਹਨਾਂ ਇਰਾਦਾ ਬਦਲ ਦਿੱਤਾ ਹੈ ਤੇ ਇਸ ਲਈ ਇੱਕ ਖਾਸ ਵਜ੍ਹਾ ਵੀ ਦੱਸੀ ਹੈ। ਕੀ ਹੈ ਉਹ ਵਜ੍ਹਾ ਇਹ ਰਿਪੋਰਟ ਦੇਖੋ...

SHOW MORE