HOME » Top Videos » Punjab
Share whatsapp

ਅਕਾਲੀ-ਭਾਜਪਾ 'ਚ ਤਕਰਾਰ: ਸੁਖਬੀਰ ਨੇ ਕਿਹਾ ਬੀਜੇਪੀ ਤੋਂ ਅਜਿਹੀ ਉਮੀਦ ਨਹੀਂ ਸੀ...

Punjab | 09:46 AM IST Sep 27, 2019

ਹਰਿਆਣਾ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ 'ਚ ਤਕਰਾਰ ਵਧੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬੀਜੇਪੀ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਹਰਿਆਣਾ ਚੋਣਾਂ ਨੂੰ ਲੈ ਕਿਹਾ ਹੈ ਕਿ ਬੀਜੇਪੀ ਨੇ ਗੱਠਜੋੜ ਦੀ ਮਰਿਆਦਾ ਨਹੀਂ ਨਿਭਾਈ ਹੈ। ਬੀਜੇਪੀ ਤੋਂ ਅਜਿਹੀ ਉਮੀਦ ਨਹੀਂ ਸੀ। ਸਾਡੇ ਵਿਧਾਇਕ ਨੂੰ ਬੀਜੇਪੀ ਵਿੱਚ ਸ਼ਾਮਿਲ ਕਰਾਉਣਾ  ਸਿਧਾਂਤਾਂ ਦੇ ਖਿਲਾਫ਼ ਹੈ। ਸੁਖਬੀਰ ਨੇ ਕਿਹਾ ਹਰਿਆਣਾ ਵਿੱਚ ਚੋਣਾਂ ਅਕਾਲੀ ਦਲ ਆਪਣੇ ਦਮ ਉੱਤੇ ਲੜੇਗੀ।

 

SHOW MORE