HOME » Top Videos » Punjab
Share whatsapp

ਇਹ ਮੰਤਰੀ ਆਪਣੇ ਹੀ ਹਲਕਿਆਂ 'ਚ 'ਹਾਰੇ' ! ਕੀ ਹੋਵੇਗੀ ਛੁੱਟੀ..?

Punjab | 12:49 PM IST May 24, 2019

ਪੰਜਾਬ ਵਿੱਚ ਕਾਂਗਰਸ ਨੇ 8 ਸੀਟਾਂ ਜ਼ਰੂਰ ਜਿੱਤੀਆਂ ਪਰ ਕਈ ਕੈਬਨਿਟ ਮੰਤਰੀ ਆਪਣੇ ਹੀ ਹਲਕੇ ਵਿੱਚ ਸਾਖ ਨਹੀਂ ਬਚਾ ਸਕੇ। ਮਨਪ੍ਰੀਤ ਬਾਦਲ, ਰਾਣਾ ਸੋਢੀ, ਵਿਜੇਇੰਦਰ ਸਿੰਗਲਾ ਅਤੇ ਅਰੁਣਾ ਚੌਧਰੀ ਦੇ ਹਲਕਿਆਂ ਵਿੱਚ ਕਾਂਗਰਸ ਪਛੜ ਗਈ। ਸਪੀਕਰ ਰਾਣਾ ਕੇਪੀ ਸਿੰਘ ਦੇ ਹਲਕੇ ਤੋਂ ਵੀ ਕਾਂਗਰਸ ਨੂੰ ਬੇਹੱਦ ਘੱਟ ਵੋਟਾਂ ਪਈਆਂ।

SHOW MORE