HOME » Videos » Punjab
Share whatsapp

ਪੱਟੀ 'ਚ ਵਿਧਾਇਕ ਗਿੱਲ ਦੀ ਹਾਜ਼ਰੀ ਵਿਚ ਭਿੜੇ ਕਾਂਗਰਸੀ, ਕੁਰਸੀਆਂ ਚੱਲੀਆਂ, ਪੱਗਾਂ ਲੱਥੀਆਂ

Punjab | 08:59 PM IST May 12, 2019

ਪੱਟੀ ਹਲਕੇ ਦੇ ਪਿੰਡ ਦਦੇਹਰ ਸਾਹਿਬ ਵਿਖੇ ਵਿਧਾਇਕ ਗਿੱਲ ਦੀ ਹਾਜ਼ਰੀ ਵਿਚ ਕਾਂਗਰਸੀ ਵਰਕਰ ਆਪਸ ਵਿਚ ਭਿੜ ਗਏ। ਕਾਂਗਰਸੀਆਂ ਨੇ ਇਕ ਦੂਜੇ ਉਤੇ ਖੁੱਲ੍ਹ ਕੇ ਕੁਰਸੀਆਂ ਵਰ੍ਹਾਈਆਂ। ਇਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ। ਇਕ ਦੂਜੇ ਨੂੰ ਭਜਾ ਭਜਾ ਕੇ ਕੁੱਟਿਆ।

SHOW MORE