HOME » Top Videos » Punjab
Share whatsapp

ਜਲਿਆਂਵਾਲਾ ਬਾਗ਼ ਦੀ ਨਵੀਂ ਬਣੀ ਗੈਲਰੀ 'ਚ ਅਰਧ ਨਗਨ ਕਲਾਕ੍ਰਿਤੀਆਂ ਲਗਾਉਣ 'ਤੇ ਵਿਵਾਦ

Punjab | 01:07 PM IST Jul 20, 2020

ਜਲਿਆਂਵਾਲਾ ਬਾਗ਼ ਦੀ ਨਵੀਂ ਬਣੀ ਗੈਲਰੀ ਤੇ ਵਿਵਾਦ , ਗੈਲਰੀ ਚ ਅਰਧ ਨਗਨ ਕਲਾਕ੍ਰਿਤੀਆਂ ਲਗਾਉਣ ਤੇ ਵਿਵਾਦ ਖੜ੍ਹਾ ਹੋ ਗਿਆ , ਅਰਧ ਨਗਨ ਕਲਾਕ੍ਰਿਤੀਆਂ ਉਸ ਅਸਥਾਨ ਚ ਲੱਗੀਆਂ ਨੇ ਜਿੱਥੇ ਪੰਜਾਬ ਦੇ ਹੁਣ ਤੱਕ ਦੇ ਇਤਿਹਾਸ ਦੀ ਜਾਣਕਾਰੀ ਦਿਤੀ ਗਈ ਹੈ ,ਕਈ ਸਮਾਜਿਕ ਸੰਗਠਨਾਂ ਵਲੋਂ ਇਤਰਾਜ਼ ਕੀਤਾ ਗਿਆ , PM Modi ਨੂੰ ਚਿੱਠੀ ਲਿਖ ਕੇ ਜਾਚ ਦੀ ਮੰਗ ਕੀਤੀ ਗਈ ਹੈ

SHOW MORE