HOME » Top Videos » Punjab
Share whatsapp

Ferozepur 'ਚ ਸਰੇ ਬਾਜ਼ਾਰ ਦਿਨ-ਦਿਹਾੜੇ ਫਾਈਰਿੰਗ, 1 ਸਖਸ਼ ਜ਼ਖਮੀ

Punjab | 04:14 PM IST Sep 05, 2022

ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਸਰੇ ਬਾਜ਼ਾਰ 'ਚ ਦਿਨ-ਦਿਹਾੜੇ ਅਛਪਛਾਤੇ ਕਾਰ ਸਵਾਰਾਂ ਵੱਲੋਂ ਗੋਲ਼ੀਬਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਕਾਰ ਸਵਾਰਾਂ ਨੇ ਇਕ-ਦੂਜੇ 'ਤੇ ਫਾਈਰਿੰਗ ਕੀਤੀ। ਇਸ ਵਾਰਦਾਤ 'ਚ 1 ਸਖਸ਼ ਗੰਭੀਰ ਰੂਪ 'ਤੇ ਜ਼ਖਮੀ ਹੋ ਗਿਆ ਹੈ। ਬਾਜ਼ਾਰ ਦਿਆ ਕਈ ਦੁਕਾਨਾਂ 'ਚ ਗੋਲਿਆਂ ਦੇ ਨਿਸ਼ਾਨ ਵੀ ਮਿੱਲੇ ਹਨ। ਫਾਈਰਿੰਗ ਕਰਨ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਕਿਹਾ ਕਿ ਫਿਰੋਜ਼ਪੁਰ 'ਚ ਸਰੇ ਬਾਜ਼ਾਰ 'ਚ ਕ੍ਰੋਸ ਫਾਈਰਿੰਗ ਹੋਈ ਹੈ। ਦੋ ਲੋਕਾਂ ਨੇ ਸਵਾਰ ਲੋਕਾਂ ਨੇ ਗੋਲਿਆਂ ਚਲਾਇਆਂ। ਫਿਲਹਾਲ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

SHOW MORE