HOME » Top Videos » Punjab
Share whatsapp

ਰਿਸ਼ਤਿਆਂ ਦਾ ਕਤਲ ! ਸ਼ਖ਼ਸ ਨੇ ਕੀਤਾ ਆਪਣੇ ਹੀ ਜੀਜੇ ਦਾ ਕਤਲ

Punjab | 07:45 PM IST Apr 04, 2019

ਕੀ ਨਫ਼ਰਤ ਕਿਸੇ ਸ਼ਖ਼ਸ ਤੇ ਐਨੀ ਹਾਵੀ ਹੋ ਸਕਦੀ ਹੈ ਕਿ ਉਹ ਆਪਣਿਆਂ ਦੀ ਜ਼ਿੰਦਗੀ ਹੀ ਦੁੱਖਾਂ ਨਾਲ ਭਰ ਦੇਵੇ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਮੁਲਜ਼ਮ ਨੇ ਪਹਿਲਾਂ ਭਰੋਸਾ ਜਿੱਤਿਆ, ਪਰ ਬਾਅਦ ਚ ਉਸੇ ਭਰੋਸਾ ਦਾ ਕਤਲ ਕਰ ਦਿੱਤਾ। ਲੁਧਿਆਣਾ 'ਚ ਰਿਸ਼ਤੇ ਤਾਰ-ਤਾਰ ਹੋਏ ਹਨ। ਭੈਣ ਦੇ ਪ੍ਰੇਮ ਵਿਆਹ ਤੋਂ ਗੁੱਸਾਏ ਭਰਾ ਨੇ ਜੀਜੇ ਨੂੰ ਮੌਤ ਦੇ ਘਾਟ ਉਤਾਰਿਆ ਹੈ। ਮੱਧ ਪ੍ਰਦੇਸ਼ ਦੀ ਕੁੜੀ ਨੇ 6 ਸਾਲ ਪਹਿਲਾਂ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾਇਆ ਸੀ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਪੂਰੀ ਰਿਪੋਰਟ।

SHOW MORE