ਚੰਡੀਗੜ੍ਹ 'ਚ ਜੇ ਸਾਈਕਲ ਟਰੈਕ 'ਤੇ ਚਲਾਉਗੇ 2-4 ਪਹੀਆ ਵਾਹਨ ਤਾਂ ਕੱਟੇਗਾ ਚਾਲਾਨ
Punjab | 05:33 PM IST Oct 10, 2018
ਚੰਡੀਗੜ੍ਹ ਵਿੱਚ ਹੁਣ ਸਾਈਕਲ ਟਰੈਕ ਉੱਤੇ ਦੋਪਹੀਆ ਜਾਂ ਚਾਰ ਪਹੀਆ ਵਾਹਨ ਅਗਰ ਚਲਾਉਗੇ ਤਾਂ ਤੁਹਾਡਾ ਚਾਲਾਨ ਕੱਟਿਆ ਜਾ ਸਕਦਾ ਹੈ। ਚੰਡੀਗੜ੍ਹ ਵਿੱਚ ਟਰੈਫਿਕ ਦੇ ਆਲਾ ਅਧਿਕਾਰੀਆਂ ਮੁਤਾਬਕ ਲਗਾਤਾਰ ਪਹਿਲਾਂ ਚੰਡੀਗੜ੍ਹ ਵਿੱਚ ਟਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਉਸ ਤੋਂ ਬਾਅਦ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਨੂੰ ਦੇਖਦੇ ਹੋਏ ਸਖਤੀ ਨਾਲ ਚਾਲਾਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
SHOW MORE