HOME » Top Videos » Punjab
ਜ਼ਹਿਰੀਲੇ ਜਾਮ ਨਾਲ ਪੰਜਾਬ 'ਚ ਕਹਿਰ ਜਾਰੀ, ਹੁਣ ਮੌਤਾਂ ਦਾ ਆਂਕੜਾ 109 ਤੱਕ ਪਹੁੰਚਿਆ
Punjab | 10:37 AM IST Aug 04, 2020
ਪੰਜਾਬ ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ ਹੈ ਤੇ ਹੁਣ ਤੱਕ ਜ਼ਹਿਰੀਲੇ ਜਾਮ ਨਾਲ 109 ਦੀ ਮੌਤ ਹੋ ਚੁਕੀ ਹੈ ਤਰਨਤਾਰਨ ਚ ਸਭ ਤੋਂ ਜ਼ਿਆਦਾ 82 ਦੀ ਮੌਤ ਹੋਈ ਹੈ ਮੋਗਾ ਚੋਂ ਤਰਨਤਾਰਨ ਜਦ ਤੱਕ ਸ਼ਰਾਬ ਪਹੁੰਚੀ ਤੇ ਉਸ ਵਿੱਚ ਇਨ੍ਹੀ ਮਿਲਾਵਟ ਹੋ ਚੁਕੀ ਸੀ ਕਿ ਨਕਲੀ ਸ਼ਰਾਬ ਜਹਿਰ ਬਣ ਚੁੱਕੀ ਸੀ .
SHOW MORE-
-
-
50 ਵਾਰਡਾਂ ਚੋਂ 37 ਵਾਰਡ ਜਿੱਤ ਕੇ Congress ਦਾ ਦਬਦਬਾ, ਹਰ ਪਾਸੇ ਕਾਂਗਰਸ ਦੀ ਡੰਕਾ
-
ਸਥਾਨਕ ਚੋਣਾਂ ਦੇ ਨਤੀਜੇ ਲਈ ਅੱਜ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ
-
-
Patti ਚ ਵੋਟਿੰਗ ਦੌਰਾਨ ਚੱਲੀਆਂ ਗੋਲੀਆਂ, 'AAP' ਦਾ ਇੱਕ ਵਰਕਰ ਹੋਇਆ ਜ਼ਖਮੀ