HOME » Top Videos » Punjab
Share whatsapp

Delhi: ਸਕੂਲ ਦੇ ਪ੍ਰਸ਼ਨ ਪੱਤਰ ਵਿਚ ਗੁਰੂ ਗੋਬਿੰਦ ਸਿੰਘ ਬਾਰੇ ਪੁੱਛਿਆ ਵਿਵਾਦਤ ਸਵਾਲ

Punjab | 06:30 PM IST Feb 29, 2020

ਦਿੱਲੀ ਦੇ ਇੱਕ ਨਿਜੀ ਸਕੂਲ ਵੱਲੋ ਆਪਣੇ ਸੱਤਵੀ ਕਲਾਸ ਦੇ ਪੇਪਰ ਵਿੱਚ 15 ਨੰਬਰ ਪ੍ਰਸ਼ਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਅੱਤਵਾਦੀਆਂ ਦੀ ਕੌਮ (militant sect) ਬਣਾਉਣ ਦੇ ਦਿੱਤੇ ਗਏ ਸਵਾਲ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ।

 

SHOW MORE