HOME » Top Videos » Punjab
Share whatsapp

ਪਟਿਆਲਾ 'ਚ ਹੈਲਥ ਵਰਕਰਾਂ ਦਾ ਪ੍ਰਦਰਸ਼ਨ, CM ਨਿਵਾਸ ਵੱਲ ਕੂਚ ਕਰਨ ਦੀ ਤਿਆਰੀ

Punjab | 03:04 PM IST Jul 13, 2020

ਪਟਿਆਲਾ ਚ ਹੈਲਥ ਵਰਕਰ ਪ੍ਰਦਰਸ਼ਨ ਕਰ ਰਹੇ ਨੇ ਤੇ ਪ੍ਰਦਰਸ਼ਨਕਾਰੀ ਸੀਐਮ ਨਿਵਾਸ ਵੱਲ ਕੂਚ ਕਰਨ ਦੀ ਤਿਆਰੀ ਕਰ ਰਹੇ ਨੇ ਪ੍ਰਦਰਸ਼ਨ ਬਾਰਾਂਦਰੀ ਨੇੜੇ ਕਰ ਰਹੇ ਹਨ ਨੌਕਰੀ ਦੀ ਮੰਗ ਨੂੰ ਲੈਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੰਗਾ ਪੂਰੀਆਂ ਕਰਨ ਨੂੰ ਕਹਿ ਰਹੇ ਨੇ ਇੱਹ ਹੈਲਥ ਵਰਕਰ

SHOW MORE