HOME » Top Videos » Punjab
Share whatsapp

ਬੇਅਦਬੀ ਮਾਮਲੇ 'ਚ SIT ਨੂੰ ਝਟਕਾ, ਡੇਰਾ ਪ੍ਰੇਮੀਆਂ ਨੂੰ ਕੋਰਟ ਤੋਂ ਮਿਲੀ ਰਾਹਤ

Punjab | 05:40 PM IST Jul 27, 2020

ਬੇਅਦਬੀ ਮਾਮਲੇ ਚ SIT ਨੂੰ ਝਟਕਾ ਲੱਗਿਆ ਹੈ ਡੇਰਾ ਪ੍ਰੇਮੀਆਂ ਨੂੰ ਕੋਰਟ ਤੋਂ ਰਾਹਤ ਮਿਲੀ ਹੈ ਗ੍ਰਿਫ਼ਤਾਰ ਕੀਤੇ ਪੰਜੇ ਡੇਰਾ ਪ੍ਰੇਮੀਆਂ ਨੂੰ ਕੋਰਟ ਤੋਂ ਜ਼ਮਾਨਤ ਮਿਲੀ ਹੈ ਫਰੀਦਕੋਟ ਦੀ ਅਦਾਲਤ ਨੇ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਦਿੱਤੀ ਹੈ DIG ਖਟੜਾ ਦੀ ਅਗਵਾ ਵਾਲੀ SIT ਨੇ ਗ੍ਰਿਫ਼ਤਾਰ ਕੀਤਾ ਸੀ

SHOW MORE