HOME » Top Videos » Punjab
Share whatsapp

ਰਵਨੀਤ ਬਿੱਟੂ ਨੂੰ ਦਿਲਜੀਤ ਦੋਸਾਂਝ ਦਾ ਜਵਾਬ, ਗਾਣੇ ਤੇ 6 ਸਾਲ ਬਾਅਦ ਵਿਵਾਦ ਕਿਉਂ ?

Punjab | 10:17 AM IST Jun 23, 2020

ਰਵਨੀਤ ਬਿੱਟੂ ਨੇ ਦਲਜੀਤ ਦੋਸਾਂਝ ਤੇ ਜੈਜ਼ੀ ਬੀ ਤੇ ਨਿਸ਼ਾਨਾ ਸਾਧਿਆ ਸੀ ਤੇ ਖਾਲਿਸਤਾਨ ਦੀ ਹਿਮਾਇਤ ਕਰਨ ਦੀ ਮੰਗ ਕੀਤੀ ਸੀ ਤੇ ਹੁਣ ਦਲਜੀਤ ਦੋਸਾਂਝ ਨੇ ਵੀ ਰਵਨੀਤ ਬਿੱਟੂ ਨੂੰ ਜਵਾਬ ਦਿੱਤਾ ਹੈ ਅਤੇ ਕਿਹਾ ਕੀ ਗਾਣੇ ਦੇ 6 ਸਾਲ ਬਾਅਦ ਵਿਵਾਦ ਕਿਉਂ ਹੋ ਰਿਹਾ ਹੈ ਅਤੇ ਉਹ ਗਾਣਾ ਤੇ ਫਿਲਮ ਸੈਂਸਰ ਬੋਰਡ ਤੋਂ ਪਾਸ ਹੈ ਫਿਰ ਇਤਰਾਜ਼ ਕਿਉਂ?

SHOW MORE
corona virus btn
corona virus btn
Loading