HOME » Top Videos » Punjab
Share whatsapp

ਪੰਜਾਬ 'ਚ ਹੁਣ ਪੁਲਿਸ ਦੀ ਸਿੱਧੇ ਤੌਰ 'ਤੇ ਭਰਤੀ

Punjab | 10:19 AM IST Jul 16, 2020

ਪੰਜਾਬ ਚ ਹੁਣ ਪੁਲਿਸ ਦੀ ਸਿੱਧੇ ਤੌਰ ਤੇ ਭਰਤੀ ਹੋਵੇਗੀ , police Recriutment ਨੂੰ PSSSB ਦੇ ਦਾਇਰੇ ਚੋਂ ਕੱਢਿਆ ਗਿਆ , ਪੁਲਿਸ ਵਿਭਾਗ ਚ ਸਿੱਧੀ ਭਰਤੀ ਨੂੰ ਦਿੱਤੀ ਗਈ ਮਨਜ਼ੂਰੀ , ਪੰਜਾਬ cabinet ਦੀ ਬੈਠਕ ਚ ਲਿਆ ਗਿਆ ਅਹਿਮ ਫ਼ੈਸਲਾ , ਹੁਣ ਜਾਂਚ bureau ਚ ਸਿੱਧੀ ਭਰਤੀ ਕਰੇਗੀ ਪੰਜਾਬ ਪੁਲਿਸ

SHOW MORE
corona virus btn
corona virus btn
Loading