HOME » Top Videos » Punjab
Share whatsapp

100 ਮੁਲਾਜ਼ਮਾਂ ਦਾ ਕਰਵਾਇਆ ਡੋਪ ਟੈਸਟ, 20 ਦੀ ਰਿਪੋਰਟ ਆਈ ਪਾਜ਼ਿਟਿਵ

Punjab | 04:47 PM IST Sep 18, 2019

ਅੰਮ੍ਰਿਤਸਰ ਪੁਲਿਸ ਦੇ 100 ਮੁਲਾਜ਼ਮਾਂ ਦਾ  ਡੋਪ ਟੈਸਟ ਕਰਵਾਇਆ ਗਿਆ ਹੈ। ਜਿਸ ਵਿੱਚ 20 ਮੁਲਾਜ਼ਮਾਂ ਦੇ ਟੈਸਟ ਪੌਜ਼ੀਟਿਵ ਆਏ ਹਨ।  ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ  ਕਰ ਦਿੱਤੀ। ਕਰੀਬ 3300 ਹੋਰ ਮੁਲਾਜ਼ਮਾਂ ਦਾ  ਡੋਪ ਟੈਸਟ ਹੋਵੇਗਾ। ਨਸ਼ੇ ਦੇ ਆਦੀ ਦੱਸੇ ਜਾ ਰਹੇ 100 ਮੁਲਾਜ਼ਮ ਟੈਸਟ ਕਰਵਾਉਣ ਵਾਲੇ ਹਨ। ਅੰਮ੍ਰਿਤਸਰ ਦਿਹਾਤੀ ਦੇ SSP ਨੇ ਡੋਪ ਟੈਸਟ ਕਰਵਾਏ ਹਨ।

 

SHOW MORE