HOME » Top Videos » Punjab
Share whatsapp

ਦਿਨ-ਦਿਹਾੜੇ BPDO ਦਫ਼ਤਰ 'ਚ ਖੜਕਦੀ ਹੈ ਗਲਾਸੀ, ਵੀਡੀਓ ਆਈ ਸਾਹਮਣੇ

Punjab | 04:16 PM IST Jun 19, 2019

ਕਪੂਰਥਲਾ ਦੇ ਨਡਾਲਾ ਦਾ BDPO ਦਫ਼ਤਰ ਸਵਾਲਾਂ ਦੇ ਘੇਰੇ ਚ ਹੈ। ਇਹ ਦਫ਼ਤਰ ਘੱਟ ਤੇ ਮਹਿਖਾਨਾ ਜਿਆਦਾ ਜਾਪਦਾ ਹੈ ਕਿਉਂਕਿ ਇਸ ਦਫ਼ਤਰ 'ਚ ਦਿਨ-ਦਿਹਾੜੇ ਗਲਾਸੀ ਜੋ ਖੜ੍ਹਕਦੀ ਹੈ। ਦਫ਼ਤਰ ਦੇ ਮੁਲਾਜ਼ਮਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਦਫ਼ਤਰ ਦੇ ਅੰਦਰ ਹੀ ਦਾਰੂ ਦੀ ਗਲਾਸੀ ਖੜ੍ਹਕਾਉਂਦੇ ਨਜ਼ਰ ਆ ਰਹੇ ਹਨ। ਟੇਬਲ ਤੇ ਗਲਾਸ ਸਜੇ ਹੋਏ ਹਨ। ਨਮਕੀਨ ਵੀ ਪਿਆ ਹੈ। ਸੋਡਾ ਵੀ ਪਇਆ ਹੋਇਆ। ਜਿਵੇਂ ਹੀ ਮੀਡੀਆ ਦੇ ਕੈਮਰੇ ਦੇਖੇ ਤਾਂ ਮਹਿਫਲ ਸਜਾਈ ਬੈਠੇ ਮੁਲਾਜ਼ਮ ਭੱਜਦੇ ਨਜਰ ਆਏ। ਇਸ ਪੂਰੇ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁਲਾਜ਼ਮਾਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

SHOW MORE