HOME » Top Videos » Punjab
Share whatsapp

ਤਲਵੰਡੀ ਸਾਬੋ 'ਚ ਡਰਾਈਵਰ ਵੱਲੋਂ ਸੋਸ਼ਲ ਮੀਡਿਆ ਤੇ ਲਾਈਵ ਹੋ ਕੇ ਕੀਤੀ ਗਈ ਖੁਦਕੁਸ਼ੀ

Punjab | 02:47 PM IST Jul 13, 2020

ਤਲਵੰਡੀ ਸਾਬੋ ਚ ਡਰਾਈਵਰ ਵਲੋਂ ਖੁਦਕੁਸ਼ੀ ਕੀਤੀ ਗਈ ਤੇ ਡਰਾਈਵਰ ਨੇ ਸ਼ੋਸ਼ਲ ਮੀਡਿਆ ਤੇ ਲਾਈਵ ਹੋ ਕੇ ਜਾਨ ਦਿੱਤੀ ਡਰਾਈਵਰ ਨੇ ਖੁਦਕੁਸ਼ੀ ਲਈ ਆਪਣੀ ਪਤਨੀ ਨੂੰ ਜਿੰਮੇਦਾਰ ਦੱਸਿਆ ਹੈ ਆਪਣੀ ਪਤਨੀ ਦੇ ਗ਼ਲਤ ਵਿਹਵਾਰ ਕਰਕੇ ਡਰਾਈਵਰ ਨੇ ਆਪਣੀ ਜਾਨ ਦੇ ਦਿੱਤੀ .

SHOW MORE