HOME » Top Videos » Punjab
Share whatsapp

ਨਸ਼ਾ ਵਿਰੋਧੀ ਕਮੇਟੀ ਵੱਲੋਂ ਚਿੱਟੇ ਸਣੇ ਇੱਕ ਲੜਕਾ ਕਾਬੂ, ਤਸਕਰ ਮਹਿਲਾ ਪੁਲਿਸ ਹਵਾਲੇ

Punjab | 04:12 PM IST Aug 06, 2019

ਮੁਕਤਸਰ ਵਿੱਚ ਭਲਾਈਆਣਾ 'ਚ ਨਸ਼ਾ ਵਿਰੋਧੀ ਕਮੇਟੀ ਨੇ ਚਿੱਟੇ ਸਣੇ ਇੱਕ ਲੜਕੇ ਨੂੰ ਕਾਬੂ ਕੀਤਾ ਹੈ। ਇਸਦੇ ਨਾਲ ਹੀ ਇਹ ਨੌਜਵਾਨ ਜਿਸ ਮਹਿਲਾ ਤਸਕਰ ਤੋਂ ਚਿੱਟਾ ਲੈਣ ਆਇਆ ਸੀ, ਉਸ ਨੂੰ ਵੀ ਚਿੱਟੇ ਅਤੇ ਚਿੱਟਾ ਤੋਲਣ ਵਾਲੇ ਕੰਡੇ ਸਣੇ ਕਾਬੂ ਕੀਤਾ। ਦੋਵਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਕੋਈ ਪਿੰਡਵਾਸੀ ਇਹਨਾਂ ਲੋਕਾਂ ਦੀ ਮਦਦ ਕਰੇਗਾ ਜਾਂ ਜ਼ਮਾਨਤ ਦੇਵੇਗਾ, ਉਸ ਖਿਲਾਫ ਪੂਰਾ ਪਿੰਡ ਧਰਨਾ ਦੇਵੇਗਾ।

SHOW MORE