HOME » Top Videos » Punjab
Share whatsapp

ਬਾਦਲ ਦੇ ਕਰੀਬੀ ਕੋਲਿਆਂਵਾਲੀ 'ਤੇ 300-400 ਕਰੋੜ ਦੀ ਨਜਾਇਜ਼ ਜਾਇਦਾਦ ਬਣਾਉਣ ਦੇ ਲੱਗੇ ਦੋਸ਼

Punjab | 03:34 PM IST Dec 19, 2018

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਦਿਆਲ ਸਿੰਘ ਕੋਲਿਆਂਵਾਲੀ ਖ਼ਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗਵਾਹ ਬਲਕੌਰ ਸਿੰਘ ਨੇ ਨਿਊਜ਼18 ਪੰਜਾਬ ਨੇ ਗੱਲਬਾਤ ਕੀਤੀ। ਬਲਕਾਰ ਸਿੰਘ ਨੇ ਇਲਜ਼ਾਮ ਲਗਾਏ ਕਿ ਕੋਲਿਆਂਵਾਲੇ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਕੇ 3 ਏਕੜ ਜ਼ਮੀਨ ਹੜਪ ਲਈ, ਅਜਿਹੀ ਹੀ ਧੱਕੇਸ਼ਾਹੀ ਕਈ ਗਰੀਬਾਂ ਨਾਲ ਕਰਨ ਦੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਲੋਕ ਸਾਹਮਣੇ ਆਉਣਗੇ। ਬਲਕਾਰ ਸਿੰਘ ਨੇ ਕਿਹਾ ਕਿ ਕੋਲਿਆਂਵਾਲੀ ਨੇ ਨਜਾਇਜ਼ ਢੰਗ ਨਾਲ 300-400 ਕਰੋੜ ਦੀ ਜਾਇਦਾਦ ਬਣਾਈ ਹੈ।

SHOW MORE