HOME » Videos » Punjab
Share whatsapp

ਨਜਾਇਜ਼ ਕਬਜ਼ਾ: ਪੰਚਾਇਤੀ ਜ਼ਮੀਨ ਤੇ ਰਸੂਖਦਾਰਾਂ ਦੀਆਂ ਕੋਠੀਆਂ

Punjab | 07:45 PM IST Jun 13, 2018

ਸਮਾਣਾ ਦੇ ਕੁੱਝ ਪਿੰਡਾ ਦੇ ਲੋਕਾਂ ਨੇ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ੇ ਦੀ ਸ਼ਿਕਾਇਤ ਕੀਤੀ ਹੈ|
ਸਮਾਣਾ ਦੇ ਪਿੰਡ ਕੁਲਾਰਾ, ਸ਼ਾਹਪੁਰ, ਮਿਆਲਾ ਕਲਾ, ਤਖਣਮਾਜਰਾ, ਬੇਲੂਮਾਜਰਾ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਪਿੰਡ ਦੇ ਤਲਾਬਾਂ ਅਤੇ ਪੰਚਾਇਤੀ ਜ਼ਮੀਨ ਵਿੱਚ ਰਸੂਖਦਾਰਾਂ ਨੇ ਕਬਜ਼ੇ ਕੀਤੇ ਹੋਏ ਹਨ ਅਤੇ ਉੱਥੇ ਕੋਠੀਆਂ ਬਣਾਈਆਂ ਹੋਈਆਂ ਹਨ| ਜਿਸ ਕਾਰਨ ਇਸ ਜ਼ਮੀਨ ਤੇ ਪਿੰਡ ਵਾਸੀਆਂ ਦੀ ਭਲਾਈ ਲਈ ਨਹੀਂ ਹੋ ਪਾ ਰਿਹਾ| ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਿਹਾ| ਹਾਲਾਂਕਿ ਪੰਚਾਇਤੀ ਜ਼ਮੀਨ ਤੇ ਕਬਜ਼ੇ ਦੀ ਸ਼ਿਕਾਇਤ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਦਾ ਜਵਾਬ ਵੱਖ ਹੀ ਹੈ|

SHOW MORE