ਜਦੋਂ ਵਿਆਹ 'ਚ ਗੋਰੇ ਨੇ ਵੇਲੀਆਂ ਰੋਟੀਆਂ, ਵੇਖੋ ਸਾਲੀਆਂ ਦੇ ਨਾਕੇ 'ਤੇ ਪੰਜਾਬੀ ਅੰਦਾਜ਼
Punjab | 02:26 PM IST Sep 04, 2022
Viral Video: ਵੈਸੇ ਤਾਂ ਤੁਸੀ ਪੰਜਾਬੀ ਬੋਲਦੇ ਅੰਗਰੇਜ਼ਾਂ ਅਤੇ ਉਨ੍ਹਾਂ ਦੇ ਭੰਗੜੇ ਪਾਉਂਦੇ ਹੋਣ ਦੀਆਂ ਬਹੁਤ ਵੀਡੀਓ ਵੇਖੀਆਂ ਹੋਣਗੀਆਂ, ਪਰੰਤੂ ਇਥੇ ਅਸੀਂ ਤੁਹਾਨੂੰ ਇੱਕ ਅੰਗਰੇਜ਼ ਦੀ ਵਿਆਹ ਦੌਰਾਨ ਸਾਲੀਆਂ ਦੇ ਨਾਕੇ 'ਚ ਵਿਖਾਏ ਅਨੋਖੇ ਜ਼ੋਹਰ ਬਾਰੇ ਦੱਸ ਰਹੇ ਹਨ। ਗੋਰੇ ਦੇ ਵਿਆਹ ਦੇ ਇਸ ਵਾਇਰਲ ਹਿੱਸੇ ਦੀ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਵਿਆਹ ਵਿੱਚ ਜਦੋਂ ਗੋਰਾ ਆਇਆ ਤਾਂ ਅੱਗੇ ਸਾਲੀਆਂ ਦਾ ਨਾਕਾ ਲੱਗਿਆ ਹੋਇਆ ਹੈ ਅਤੇ ਸਾਲੀਆਂ ਵੱਲੋਂ ਨਾਕੇ 'ਤੇ ਉਸ ਨੂੰ ਪੈਸੇ ਦੇਣ ਦੀ ਥਾਂ ਰੋਟੀਆਂ ਵੇਲਣ ਲਈ ਕਿਹਾ ਜਾਂਦਾ ਹੈ।ਬੱਸ ਫਿਰ ਕੀ ਸੀ ਗੋਰੇ ਨੇ ਆਪਣਾ ਪੰਜਾਬੀ ਅੰਦਾਜ਼ ਵਿਖਾਉਂਦੇ ਹੋਏ ਨਾ ਸਿਰਫ ਰੋਟੀਆਂ ਵੇਲੀਆਂ ਸਗੋਂ ਇਸ ਪਿੱਛੋਂ ਭੰਗੜਾ ਵੀ ਪਾ ਕੇ ਵਿਖਾਇਆ।
SHOW MORE-
ਕੋਟਕਪੂਰਾ ਗੋਲੀ ਕਾਂਡ: ਲੋਕ SIT ਸਾਹਮਣੇ ਘਟਨਾ ਬਾਰੇ ਸਾਝੀ ਕਰ ਸਕਦੇ ਨੇ ਜਾਣਕਾਰੀ
-
Ludhiana: ਸੈਕਸ ਰੈਕੇਟ ਦਾ ਪਰਦਾਫਾਸ਼, 13 ਲੜਕੀਆਂ ਸਮੇਤ 4 ਏਜੰਟ ਗ੍ਰਿਫਤਾਰ
-
'ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਰਾਜ ਪੱਧਰੀ ਸਮਾਗਮ ਕਰਵਾਉਣਾ ਭੁੱਲ ਗਈ ਮਾਨ ਸਰਕਾਰ'
-
ਪੰਜਾਬ ਸਰਕਾਰ ਨੇ 'ਸ਼ਗਨ ਸਕੀਮ' ਦੀ ਰਾਸ਼ੀ ਰੋਕ ਕੇ ਧੀਆਂ ਨਾਲ ਕੀਤਾ ਧੋਖਾ: ਬਿਕਰਮਜੀਤ
-
ਗੈਂਗਸਟਰ ਬਿਸ਼ਨੋਈ ਅਤੇ ਬਰਾੜ ਦੇ 1490 ਟਿਕਾਣਿਆਂ 'ਤੇ ਛਾਪੇ, ਕਈ ਹਿਰਾਸਤ 'ਚ ਲਏ
-
ਕੌਮੀ ਇੰਨਸਾਫ਼ ਮੋਰਚੇ ’ਚ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ