HOME » Top Videos » Punjab
Share whatsapp

EVM 'ਚ ਖਰਾਬੀ ਹੋਣ ਦੇ ਚਲਦੇ ਕਈ ਥਾਈਂ ਵੋਟਿੰਗ ਸ਼ੁਰੂ ਨਹੀਂ ਹੋਈ

Punjab | 09:24 AM IST May 19, 2019

EVM 'ਚ ਖਰਾਬੀ ਹੋਣ ਦੇ ਚਲਦੇ ਕਈ ਥਾਈਂ ਵੋਟਿੰਗ ਸ਼ੁਰੂ ਨਹੀਂ ਹੋਈ ਹੈ। ਸਮਾਣਾ ਦੇ ਪਿੰਡ ਫ਼ਤਿਹਪੁਰ 'ਚ ਵੀ ਨਹੀਂ ਪ੍ਰਕਿਰਿਆ ਸ਼ੁਰੂ ਹੋਈ। ਇੱਕ ਵਾਰ ਠੀਕ ਕਰਨ ਦੇ ਬਾਵਜੂਦ ਵੀ EVM ਨਹੀਂ ਕੰਮ ਕਰ ਰਹੀ ਹੈ।

SHOW MORE