HOME » Top Videos » Punjab
Share whatsapp

ਮੌਜੂਦਾ ਦੌਰ 'ਚ ਦੇਸ਼ ਦੇ ਹਾਲਾਤ ਬਹੁਤ ਖਰਾਬ ਹਨ: ਪ੍ਰਕਾਸ਼ ਸਿੰਘ ਬਾਦਲ

Punjab | 08:02 PM IST Feb 13, 2020

ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਪ੍ਰਕਾਸ਼ ਸਿੰਘ ਬਾਦਲ ਨੇ  ਰੈਲੀ ਕੀਤੀ। ਇਸ ਮੌਕੇ ਮੰਚ ਤੋਂ ਉਨ੍ਹਾਂ ਮੋਦੀ ਸਰਕਾਰ ਉਤੇ ਅਸਿੱਧਾ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿਚ ਦੇਸ਼ ਦੇ ਹਾਲਾਤ ਬਹੁਤ ਖਰਾਬ ਹਨ। ਸਾਨੂੰ ਦੇਸ਼ ਵਿਚ ਨਫਰਤ ਕੰਢੇ ਨਹੀਂ ਬੀਜਣੇ ਚਾਹੀਦੇ, ਹਿੰਦੂ ਮੁਸਲਿਮ ਹਮਲਾ ਚ ਭਾਈਚਾਰੇ ਵਾਲਾ ਮਾਹੌਲ ਬਣਾਉਣਾ ਚਾਹੀਦਾ ਹੈ। ਸਾਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਕਿਸੇ ਨਾਲ ਨਫਰਤ ਨਹੀਂ ਕਰਨੀ ਚਾਹੀਦੀ ਹੈ।

SHOW MORE
corona virus btn
corona virus btn
Loading