HOME » Top Videos » Punjab
Share whatsapp

ਚੋਣਾਂ ਸਿਰਫ ਨਾਂ ਦੀਆਂ, ਕਾਂਗਰਸ ਕਰ ਰਹੀ ਧੱਕੇਸ਼ਾਹੀ: ਪ੍ਰਕਾਸ਼ ਬਾਦਲ

Punjab | 02:21 PM IST Dec 30, 2018

ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਉਹਨਾਂ ਆਪਣੇ ਪਿੰਡ ਬਾਦਲ ਚ ਵੋਟ ਭੁਗਤਾਈ। ਬੇਸ਼ੱਕ ਬਾਦਲ ਨੇ ਵੋਟ ਹੱਕ ਦਾ ਇਸਤੇਮਾਲ ਕੀਤਾ ਪਰ ਉਹਨਾਂ ਕਿਹਾ ਕਿ ਇਹ ਚੋਣਾਂ ਸਿਰਫ ਨਾਂ ਦੀਆਂ ਹਨ। ਕਾਂਗਰਸ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਕਾਂਗਰਸ ਲੋਕਤੰਤਰ ਦਾ ਕਤਲ ਕਰ ਰਹੀ ਹੈ। ਉਹਨਾਂ ਇਲਜ਼ਾਮ ਲਾਇਆ ਕਿ ਕਾਂਗਰਸ ਨੇ ਬਲਾਕ ਸਮੰਤੀ ਦੀਆਂ ਚੋਣਾਂ ਚ ਵੀ ਧੱਕਾ ਕੀਤਾ ਸੀ ਤੇ ਹੁਣ ਪੰਚਾਇਤੀ ਚੋਣਾਂ ਚ ਵੀ ਕਰ ਰਹੀ ਹੈ।

SHOW MORE