HOME » Top Videos » Punjab
Share whatsapp

News18 ਤੇ ਗਾਇਕ Sidhu Moose Wala Super Exclusive Interview

Punjab | 01:47 PM IST Jul 21, 2020

News 18 ਤੇ ਸਿੱਧੂ ਮੂਸੇਵਾਲਾ Exclusive: ਸਿੱਧੂ ਮੂਸੇਵਾਲਾ ਦਾ ਕਹਿਣਾ ਹੈ ਕਿ ਲੋਕ ਮੇਰੀ ਤਰੱਕੀ ਤੋਂ ਖੁਸ਼ ਨਹੀਂ ਹਨ ਅਤੇ ਗਾਇਕ ਸਿੱਧੂ ਮੂਸੇਵਾਲਾ ਨੇ ਸੀਐਮ ਕੈਪਟਨ ਤੋਂ ਅਪੀਲ ਕੀਤੀ ਹੈ ਕਿ ਮੇਨੂ ਇਨਸਾਫ ਦਿੱਤਾ ਜਾਵੇ ਸਿੱਧੂ ਦਾ ਕਹਿਣਾ ਹੈ ਕਿ ਮੈ ਕਿਸੇ ਨੌਜਵਾਨ ਨੂੰ ਨਹੀਂ ਕਿਹਾ ਕਿ ਉਹ ਗੋਲੀ ਚਲਾਏ ਅਤੇ ਮੇਰੇ ਤੋਂ ਪਹਿਲਾਂ ਵੀ ਕਈ ਗਾਇਕਾਂ ਨੇ ਹਥਿਆਰਾਂ ਤੇ ਗਾਣੇ ਗਏ ਹਨ ਪੂਰੀ ਗੱਲਬਾਤ ਦੇਖੋ ਇਸ ਖਾਸ ਰਿਪੋਰਟ ਦੇ ਜ਼ਰੀਏ

SHOW MORE