HOME » Top Videos » Punjab
Share whatsapp

ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਦਾ ਐਕਸਕਲੂਸੀਵ ਇੰਟਰਵਿਊ

Punjab | 01:25 PM IST Jun 10, 2020

ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਦਾ ਐਕਸਕਲੂਸੀਵ ਇੰਟਰਵਿਊ: ਸੋਨੂ ਦੀ ਭੈਣ ਨੇ ਕਿਹਾ ਕੀ ਇਹੋ ਜਿਹੇ ਸਮੇਂ ਚ ਸਿਆਸਤ ਨਹੀਂ ਹੋਣੀ ਚਾਹੀਦੀ ਹੈ. ਪਰਿਵਾਰ ਸੋਨੂ ਸੂਦ ਦੇ ਨਾਲ ਆਇਆ ਤੇ ਭੈਣ ਸੋਨੂ ਸੂਦ ਦੀ ਹਮਾਇਤ ਚ ਆਈ ਹੈ. ਮੋਗਾ ਦੇ ਲੋਕ ਪਹਿਲਾਂ ਹੀ ਦੇ ਰਹੇ ਸੋਨੂ ਸੂਦ ਨੂੰ ਹਮਾਇਤ. ਸੋਨੂ ਵਲੋਂ ਪ੍ਰਵਾਸੀ ਮਜ਼ਦੂਰਾਂ ਲਈ ਕੀਤਾ ਕੰਮ ਦੀ ਹੋ ਰਹੀ ਚਾਰ ਚੁਫੇਰੇ ਤਾਰੀਫ਼ ।

SHOW MORE
corona virus btn
corona virus btn
Loading