HOME » Top Videos » Punjab
Share whatsapp

ਪੰਜਾਬ 'ਚ ਅੱਜ ਤੋਂ ਬੱਸ ਸਫ਼ਰ ਹੋਇਆ ਮਹਿੰਗਾ

Punjab | 10:32 AM IST Jul 01, 2020

ਪੰਜਾਬ ਚ ਅੱਜ ਤੋਂ ਬੱਸ ਸਫ਼ਰ ਹੋਇਆ ਮਹਿੰਗਾ, ਆਮ ਬੱਸਾਂ , HVAC ਤੇ Volvo ਬੱਸਾਂ ਦੇ ਕਿਰਾਏ ਚ ਵਾਧਾ , ਆਮ ਬੱਸ ਦਾ ਕਿਰਾਇਆ 6 ਪੈਸੇ ਪ੍ਰਤੀ km ਵਧਿਆ , HVAC ਦਾ ਕਿਰਾਇਆ 7 ਪੈਸੇ ਪ੍ਰਤੀ ਕਿਲੋਮੀਟਰ ਵਧਿਆ , Volvo ਦਾ 11 ਪੈਸੇ ਪ੍ਰਤੀ ਕਿਲੋਮੀਟਰ

SHOW MORE
corona virus btn
corona virus btn
Loading