HOME » Top Videos » Punjab
Share whatsapp

ਰੇਡ ਕਰਨ ਆਏ ਇੰਸਪੈਕਟਰ 'ਤੇ ਗੰਭੀਰ ਇਲਜ਼ਾਮ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

Punjab | 11:02 AM IST Aug 19, 2019

ਫਰੀਦਕੋਟ ਦੇ ਜੈਤੋਂ 'ਚ CIA ਸਟਾਫ ਦੇ ਇੰਸਪੈਕਟਰ ਵਲੋਂ ਨਸ਼ੇ ਖਿਲਾਫ ਰੇਡ ਕੀਤੀ ਗਈ। ਪਰ ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਇੰਸਪੈਕਟਰ ਨੇ ਰੇਡ ਦੌਰਾਨ ਗਲੀ 'ਚ ਬੈਠੇ ਲੋਕਾਂ ਤੇ ਡੰਡੇ ਚਲਾਏ। ਮਹਿਲਾਵਾਂ ਪਿੱਛੇ ਵੀ ਡੰਡੇ ਲੈ ਕੇ ਭੱਜੇ। ਇਹ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਹਿਲਾਵਾਂ ਦਾ ਇਲਜ਼ਾਮ ਹੈ ਕਿ ਰੇਡ ਦੇ ਨਾਮ ਤੇ ਉਹਨਾਂ ਨੂੰ ਨਜਾਇਜ਼ ਤਰੀਕੇ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।

SHOW MORE