HOME » Top Videos » Punjab
Share whatsapp

ਪੰਜਾਬ 'ਚ ਰਵਾਇਤੀ ਤਰੀਕੇ ਛੱਡ ਰਹੇ ਨੇ ਕਿਸਾਨ, ਝੋਨੇ ਦੀ ਸਿੱਧੀ ਬਿਜਾਈ ਵੱਲ ਰੁਝਾਨ

Punjab | 02:02 PM IST May 18, 2020

ਲੇਬਰ ਦੀ ਘਾਟ ਪੂਰਨ ਦਾ ਨਵਾਂ ਬਦਲ ਹੁਣ ਕਿਸਾਨ ਰਵਾਇਤ ਤਰੀਕੇ ਛੱਡ ਰਹੇ ਨੇ ਤੇ ਝੋਨੇ ਦੀ ਸਿੱਧੀ ਬਿਜਾਈ ਵੱਲ ਰੁਝਾਨ ਕਰ ਰਹੇ ਹਨ ਕਿਸਾਨ ਲੇਬਰ ਦੀ ਘਾਟ ਕਰਕੇ ਹੁਣ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਧਿਆਨ ਦੇ ਰਹੇ ਨੇ

SHOW MORE
corona virus btn
corona virus btn
Loading