HOME » Top Videos » Punjab
Share whatsapp

ਚਾਰ ਘੰਟਿਆਂ ਤੱਕ ਕਿਸਾਨਾਂ ਨੇ ਜਾਮ ਕੀਤੇ ਟਰੈਕ

Punjab | 04:59 PM IST Feb 18, 2021

Rail Roko Andolan : ਸ਼ਾਂਤੀਪੂਰਨ ਰਿਹਾ ਕਿਸਾਨਾਂ ਦਾ ਅੰਦੋਲਨ , ਚਾਰ ਘੰਟਿਆਂ ਤੱਕ ਕਿਸਾਨਾਂ ਨੇ ਰੋਕੀਆਂ ਰੇਲਾਂ , ਰੇਲਵੇ ਟ੍ਰੈਕਾਂ ਤੇ ਕਿਸਾਨ ਡਟੇ ਰਹੇ ਤੇ ਪੰਜਾਬ ਤੇ ਹਰਿਆਣਾ ਚ ਇਸ ਦਾ ਵੱਡੇ ਪੱਧਰ ਤੇ ਅਸਰ ਦੇਖਣ ਨੂੰ ਮਿਲਿਆ , ਪੰਜਾਬ ਭਰ ਚ ਪੂਰਾ ਅਸਰ ਦੇਖਣ ਨੂੰ ਮਿਲਿਆ , ਖੇਤੀ ਕਾਨੂੰਨਾਂ ਦੇ ਵਿਰੋਧ ਚ ਕਿਸਾਨਾਂ ਦਾ ਪ੍ਰਦਰਸ਼ਨ , ਦੇਖੋ ਰਿਪੋਰਟ

SHOW MORE