HOME » Top Videos » Punjab
Share whatsapp

ਪੰਜਾਬ 'ਚ ਝੋਨੇ ਦੀ ਲੁਆਈ ਦੌਰਾਨ ਕਿਸਾਨਾਂ ਨੂੰ ਮਿਲੇਗੀ 8 ਘੰਟੇ ਦੀ ਬਿਜਲੀ: ਕੈਪਟਨ

Punjab | 12:07 PM IST Jun 10, 2020

ਪੰਜਾਬ 'ਚ ਝੋਨੇ ਦੀ ਲੁਆਈ ਦੌਰਾਨ ਕਿਸਾਨਾਂ ਨੂੰ 8 ਘੰਟੇ ਦੀ ਬਿਜਲੀ ਮਿਲੇਗੀ ਅਤੇ ਕਿਸਾਨਾਂ ਨੂੰ ਸੀਐਮ ਨੇ ਬਿਜਲੀ ਦੀ ਸਪਲਾਈ ਦਾ ਭਰੋਸਾ ਦਿੱਤਾ ਹੈ ਅਤੇ ਕੈਪਟਨ ਨੇ ਕਿਹਾ ਕੀ ਕਿਸਾਨਾਂ ਭਰਾਵਾਂ ਨੂੰ 8 ਘੰਟੇ ਬਿਜਲੀ ਦਿਆਂਗੇ

SHOW MORE