ਮੋਹਾਲੀ: ਪੁੱਤ ਨੂੰ ਕਤਲ ਕਰਨ ਤੋਂ ਬਾਅਦ ਖੁਦ ਥਾਣੇ ਪੁੱਜਿਆ ਪਿਤਾ...
Punjab | 03:14 PM IST Aug 12, 2019
ਮੋਹਾਲੀ 'ਚ ਵੀ ਰਿਸ਼ਤੇ ਤਾਰ-ਤਾਰ ਹੋਏ ਹਨ। ਮੋਹਾਲੀ ਦੇ ਨਇਆਗਾਓਂ ਦੀ ਜਨਤਾ ਕਲੋਨੀ 'ਚ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੇਰ ਰਾਤ 2 ਵਜੇ ਦੀ ਦੱਸ਼ੀ ਜਾ ਰਹੀ ਹੈ। ਖਬਰ ਹੈ ਕਿ ਪੁੱਤ ਨੂੰ ਕਤਲ ਕਰਨ ਤੋਂ ਬਾਅਦ ਪਿਓ ਖੁਦ ਹੀ ਥਾਣੇ ਪੁੱਜ ਗਿਆ ਤੇ ਆਪਣਾ ਜੁਰਮ ਕਬੂਲ ਕਰ ਲਿਆ। ਮੁਲਜ਼ਮ ਕਸ਼ਟਮ ਵਿਭਾਗ 'ਚ ਕੰਮ ਕਰਦਾ ਸੀ। ਫਿਲਾਹਲ ਪੁਲਿਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਕਤਲ ਦੀ ਵਜ੍ਹਾ ਸਾਫ਼ ਨਹੀਂ ਹੋ ਸਕੀ।
SHOW MORE-
ਫਰੀਦਕੋਟ ’ਚ ਸਾਰੀਆਂ 13 ਪੇਂਡੂ ਡਿਸਪੈਂਸਰੀਆਂ ਬੰਦ ਹੋਈਆਂ : ਪਰਮਬੰਸ ਸਿੰਘ ਰੋਮਾਣਾ
-
ਸਿੰਧੀ ਸਿੱਖਾਂ ਦੇ ਮਾਮਲੇ ਸਬੰਧੀ ਭਲਕੇ ਇੰਦੌਰ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ : ਧਾਮੀ
-
ਕਟਾਰੂਚੱਕ ਵੱਲੋਂ ਬਟਾਲਾ ਸਥਿਤ ਪਨਗਰੇਨ ਤੇ ਵੇਅਰਹਾਊਸ ਦੇ ਗੁਦਾਮਾਂ ’ਚ ਅਚਨਚੇਤ ਛਾਪੇਮਾਰੀ
-
ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ UN ਵਿੱਚ ਚੁੱਕੇਗੀ SGPC : ਹਰਜਿੰਦਰ ਸਿੰਘ ਧਾਮੀ
-
Ludhiana - ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, ਘਰ ਵਿੱਚ ਕੀਤੀ ਖੁਦਕੁਸ਼ੀ
-
MLA ਉਗੋਕੇ ਨੇ ਸਰਪੰਚ ਦੇ ਮੁੰਡੇ ਨੂੰ ਦਿੱਤੀ ਧਮਕੀ, AAP ਨੇ ਕਿਹਾ; ਕੁੱਝ ਗਲਤ ਨਹੀਂ ਕੀਤਾ