HOME » Top Videos » Punjab
Share whatsapp

ਮਤਰੇਏ ਬਾਪ ਦਾ ਗੰਦਾ ਕਾਰਾ, ਤਲਵਾਰ ਦੀ ਨੋਕ ‘ਤੇ 12 ਸਾਲਾ ਧੀ ਨਾਲ ਇੱਕ ਸਾਲ ਤੱਕ ਕੀਤਾ ਰੇਪ..

Punjab | 11:22 AM IST Apr 29, 2019

ਨਾਭਾ ਦੇ ਪਿੰਡ ਚੌਧਰੀ ਮਾਜਰਾ ਵਿਖੇ ਸ਼ਖਸ ਵੱਲੋਂ ਆਪਣੀ ਮਤਰੇਈ ਧੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।.ਦੱਸਿਆ ਦਾ ਰਿਹਾ ਕਿ ਮੁਲਜ਼ਮ ਤਲਵਾਰ ਦੀ ਨੋਕ 'ਤੇ ਪਿਛਲੇ ਇੱਕ ਸਾਲ ਤੋਂ ਆਪਣੀ 12 ਸਾਲਾ ਧੀ ਨਾਲ ਬਲਾਤਕਾਰ ਕਰਦਾ ਆ ਰਿਹਾ ਸੀ। ਨਾਲ ਹੀ ਪੀੜਤਾ ਅਤੇ ਉਸਦੀ ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਪਰ ਕਿਸੇ ਤਰ੍ਹਾਂ ਪੀੜਤਾ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਮਾਮਾਲ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਫਿਲਹਾਲ ਫਰਾਰ ਚੱਲ ਰਿਹਾ ਹੈ।

SHOW MORE