HOME » Top Videos » Punjab
Fazilika : ਸਰਹੱਦ ਨੇੜਿਓਂ 125 ਕਰੋੜ ਦੀ ਹੈਰੋਇਨ ਬਰਾਮਦ ਤੇ ਹਥਿਆਰ ਬਰਾਮਦ
Punjab | 12:58 PM IST Dec 03, 2022
ਫਾਜਿਲਕਾ- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਐਸਐਫ ਨੇ ਨਸ਼ੇ ਦੀ ਵੱਡੀ ਖੇਖ ਬਰਾਮਦ ਕੀਤੀ ਹੈ। ਫਾਜਿਲਕਾ ਵਿੱਚ ਬੀਐਸਐਫ ਨੇ ਸਰਚ ਆਪ੍ਰੇਸ਼ਨ ਰਾਹੀਂ 25 ਕਿਲੋ ਹੈਰੋਇਨ, ਹਥਿਆਰ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਦੀ ਕੀਮਤ 125 ਕਰੋੜ ਦੱਸੀ ਜਾ ਰਹੀ ਹੈ। ਇਹ ਹਥਿਆਰ ਅਤੇ ਨਸ਼ਿਆਂ ਖੇਪ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹੈ। ਬੀਐਸਐਫ ਨੇ ਫਾਜਿਲਕਾ ਦੇ ਪਿੰਡ ਚੂੜੀਵਾਲਾ ਦੇ ਨਾਲ ਲਗਦੀ ਸਵਾੜ ਚੌਕੀ ਕੋਲੋਂ ਇਹ ਬਰਾਮਦਗੀ ਕੀਤੀ ਹੈ। ਅੱਜ ਸਵੇਰੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋ ਚਲਾਏ ਸਾਂਝੇ ਸਰਚ ਆਪ੍ਰੇਸ਼ਨ 30 ਪੈਕਟ ਹੈਰੋਇਨ,1 ਪਿਸਤੌਲ, 9 ਐਮ ਐਮ ਦੇ 50 ਜ਼ਿੰਦਾ ਰੌਂਦ, 2 ਮੈਗਜ਼ੀਨ ਬਰਾਮਦ ਹੋਏ।
SHOW MORE