HOME » Top Videos » Punjab
Fazilka : ਬੀਐਸਐਫ ਨੇ ਭਾਰਤ-ਪਾਕਿ ਸਰਹੱਦ ਤੋਂ ਹੈਰੋਇਨ ਕੀਤੀ ਬਰਾਮਦ
Punjab | 12:26 PM IST Nov 27, 2022
ਫਾਜਿਲਕਾ- ਅੱਜ ਭਾਰਤ-ਪਾਕਿ ਸਰੱਹਦ ਉਤੇ ਹੈਰੋਇਨ ਬਰਾਮਦ ਹੋਈ ਹੈ। ਬੀਐਸਐਫ ਨੂੰ ਗਸ਼ਤ ਦੌਰਾਨ ਇੱਕ ਪੀਲੇ ਦਾ ਪੈਕੇਟ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਫਾਜਿਲਕਾ ਦੇ ਪਿੰਡ ਮੁਹਾਰ ਜਮਸ਼ੇਦ ਦੇ ਨੇੜੇ ਇਹ ਹੈਰੋਇਨ ਦਾ ਪੈਕਟ ਮਿਲਿਆ, ਜਿਸ ਵਿਚੋਂ 642 ਗ੍ਰਾਮ ਹੈਰੋਇਨ ਬਰਾਮਦ ਹੋਈ। ਦੱਸ ਦਈਏ ਕਿ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਉਂਦਾ ਹੈ। ਪਾਕਿਸਤਾਨ ਵੱਲੋਂ ਲਗਾਤਾਰ ਡੈਰੋਨ ਰਾਹੀਂ ਨਸ਼ੇ ਅਤੇ ਹਥਿਆਰ ਸੁੱਟੇ ਜਾਂਦੇ ਹਨ।
SHOW MORE