HOME » Top Videos » Punjab
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਨੌਜਵਾਨਾਂ ਨੂੰ ਭਰੋਸਾ, ਅਗਲੇ 5 ਹਫਤਿਆਂ 'ਚ ਮਿਲ ਜਾਣਗੇ
Punjab | 11:01 AM IST Jul 31, 2020
ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇੱਕ ਵਾਰ ਫੇਰ ਨੌਜਵਾਨਾਂ ਨੂੰ ਭਰੋਸਾ ਦਿੱਤਾ ਹੈ ਕੀ ਅਗਲੇ 5 ਹਫਤਿਆਂ ਚ ਸਮਾਰਟਫੋਨ ਮਿਲ ਜਾਣਗੇ ਸਰਕਾਰ ਕੋਲ 50 ਹਜ਼ਾਰ ਯੂਨਿਟ ਤਿਆਰ ਹੈ ਤੇ ਸਮਾਰਟਫੋਨ ਦਾ ਚੀਨ ਨਾਲ ਕੋਈ ਕੁਨੈਕਸ਼ਨ ਨਹੀਂ ਹੈ ਪਹਿਲਾਂ 11 ਵੀਂ 12ਵੀਂ ਦੀਆਂ ਵਿਦਿਆਰਥੀਆਂ ਨੂੰ ਤਰਜ਼ੀਹ ਦਿੱਤੀ ਜਾਵੇਗੀ
SHOW MORE