HOME » Top Videos » Punjab
Share whatsapp

ਲੁਧਿਆਣਾ ਵਿਖੇ ਘਰ 'ਚ ਲੱਗੀ ਅੱਗ, 2 ਮੰਜ਼ਿਲਾਂ ਇਮਾਰਤ ਢਹੀ

Punjab | 01:41 PM IST Jan 10, 2019

ਲੁਧਿਆਣਾ ਦੇ ਟਿੱਬਾ ਰੋਡ ਸਥਿਤ ਮਾਇਆਪੁਰੀ ਇਲਾਕੇ ਵਿਖੇ ਇੱਕ ਘਰ ਵਿੱਚ ਅੱਗ ਲੱਗ ਗਈ ਜਿਸ ਨਾਲ ਦੋ ਮੰਜ਼ਿਲਾਂ ਇਮਾਰਤ ਢਹਿ ਗਈ ਪਰ ਜਾਨੀ ਨੁਕਸਾਨ ਹੋਣੋ ਬੱਚ ਗਿਆ।  ਜਾਣਕਾਰੀ ਮੁਤਾਬਕ ਘਰ ਵਿੱਚ ਫੈਕਟਰੀਆਂ ਦਾ ਫਾਲਤੂ ਸਾਮਾਨ ਤੇ ਹੋਰ ਕਬਾੜ ਪਿਆ ਸੀ ਜਿਸ ਕਰਕੇ ਬਿਜਲੀ ਦਾ ਸ਼ਾੱਟ ਸਰਕਟ ਹੋਣ ਕਰਕੇ ਕਬਾੜ ਨੇ ਅੱਗ ਫੜ ਲਈ ਤੇ ਅੱਗ ਫੈਲ ਗਈ। ਮੌਕੇ ਤੇ ਦਮਕਲ ਵਿਭਾਗ ਦੀਆਂ 4 ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ।

 

SHOW MORE