HOME » Top Videos » Punjab
Share whatsapp

ਪੰਚਾਇਤੀ ਚੋਣਾਂ ਦੌਰਾਨ ਹਿੰਸਕ ਝੜਪ, ਬੈਲਟ ਬਾਕਸ ਨੂੰ ਲਾਈ ਅੱਗ

Punjab | 11:57 AM IST Dec 30, 2018

ਫਿਰੋਜ਼ਪੁਰ ਦੇ ਕਸਬਾ ਮਮਦੋਦ ਦੇ ਪਿੰਡ ਲਖਮੀਰ ਵਿੱਚ ਬੈਲਟ ਬਾਕਸ ਨੂੰ ਅੱਗ ਲਗਾਈ ਗਈ ਹੈ। ਇਸ ਪਿੰਡ ਵਿੱਚ ਹੋਈ ਝੜਪ ਦੌਰਾਨ ਬੈਲਟ ਬਾਕਸ ਨੂੰ ਅੱਗ ਲਾਈ ਗਈ ਹੈ। ਬੈਲਟ ਬਾਕਸ ਨੂੰ ਅੱਗ ਲੱਗਣ ਤੇ ਹਫ਼ੜਾ-ਦਫੜੀ ਮੱਚ ਹੈ ਤੇ ਲੋਕ ਇਧਰ -ਉਧਰ ਭੱਜਦੇ ਨਜ਼ਰ ਆ ਰਹੇ ਹਨ। ਲੋਕ ਇੱਧਰ-ਉੱਧਰ ਭੱਜਦੇ ਨਜ਼ਰ ਆ ਰਹੇ ਹਨ।

 

 

SHOW MORE