HOME » Videos » Punjab
Share whatsapp

ਮੁਹਾਲੀ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਅੱਗ ਬੁਝਾਉਣ 'ਚ ਜੁਟੀ

Punjab | 04:16 PM IST Mar 15, 2019

ਮੁਹਾਲੀ ਦੇ ਫੇਜ਼-7  ਇੰਡਸਟ੍ਰੀਅਲ ਏਰੀਆ 'ਚ ਇੱਕ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੈ। ਫੈਕਟਰੀ ਦੇ ਚਾਰੇ ਪਾਸੇ ਧੂੰਏ ਅਤੇ ਅੱਗ ਦੀਆਂ ਉੱਚੀਆਂ ਲਪਟਾਂ ਦਿਖ ਰਹੀਆਂ ਹਨ। ਫੈਕਟਰੀ 'ਚ 6 ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੀ ਗਈ ਹੈ।

 

 

 

SHOW MORE