HOME » Top Videos » Punjab
Share whatsapp

ਅੰਮ੍ਰਿਤਸਰ 'ਚ ਦੋ ਬੱਸ ਡਰਾਈਵਰਾਂ ਵਿਚਾਲੇ ਤਕਰਾਰ, ਹੋਈ ਫਾਈਰਿੰਗ

Punjab | 06:00 PM IST Oct 03, 2019

ਅੰਮ੍ਰਿਤਸਰ 'ਚ ਦੋ ਬੱਸ ਡਰਾਈਵਰਾਂ ਵਿਚਾਲੇ ਤਕਰਾਰ ਇਸ ਪੱਧਰ ਤੱਕ ਵੱਧ ਗਈ ਕਿ ਬੱਸ ਅੱਡੇ ਦੇ ਅੰਦਰ ਫਾਈਰਿੰਗ ਵੀ ਸ਼ੁਰੂ ਹੋ ਗਈ। ਇਸ ਤਕਰਾਰ ਵਿੱਚ ਤਿੰਨ ਬੱਸਾਂ ਦੇ ਸ਼ੀਸ਼ੇ ਵੀ ਟੁੱਟ ਗਏ। ਬੱਸ ਅੱਡੇ ਉੱਤੇ ਫਾਇਰਿੰਗ ਹੋਣ ਨਾਲ ਯਾਤਰੀਆਂ ਵਿੱਚ ਭਾਜੜਾਂ ਪੈ ਗਈਆਂ।  ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ। ਨਿਊ ਦੀਪ ਤੇ ਕਾਹਲੋਂ ਬੱਸ ਦੇ ਡਰਾਈਵਰਾਂ ਵਿਚਾਲੇ ਤਕਰਾਰ ਹੋਇਆ।

SHOW MORE