HOME » Top Videos » Punjab
Share whatsapp

ਪੋਲਿੰਗ ਦੌਰਾਨ ਤਲਵੰਡੀ ਸਾਬੋ ਵਿਚ ਫਾਇਰਿੰਗ, ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼

Punjab | 12:31 PM IST May 19, 2019

ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ ਤਲਵੰਡੀ ਸਾਬੋ ਵਿਚ ਹੰਗਾਮਾ ਹੋਇਆ ਹੈ। ਤਲਵੰਡੀ ਸਾਬੋ ਵਿਚ ਵਾਰਡ ਨੰਬਰ 8 ਵਿਚ ਹੰਗਾਮਾ ਹੋਇਆ ਹੈ।

ਲੋਕਾਂ ਨੇ ਕਾਂਗਰਸ ਉਤੇ ਫਾਇਰਿੰਗ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ। ਇਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਤੇ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕਾਂ ਵੱਲੋਂ ਕਾਂਗਰਸੀ ਆਗੂ ਉੱਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

SHOW MORE