HOME » Top Videos » Punjab
Share whatsapp

ਗੁਰਦਾਸਪੁਰ 'ਚ ਸ਼ਰਾਬ ਦੇ ਠੇਕੇ ਤੇ ਫਾਇਰਿੰਗ, ਠੇਕੇ ਦੇ ਕਰਿੰਦੇ ਨੂੰ ਸ਼ਰ੍ਹੇਆਮ ਮਾਰਿਆ ਗੋਲੀ

Punjab | 02:36 PM IST Aug 10, 2020

ਗੁਰਦਾਸਪੁਰ ਚ ਸ਼ਰਾਬ ਦੇ ਠੇਕੇ ਤੇ ਫਾਇਰਿੰਗ ਹੋਈ ਤੇ ਠੇਕੇ ਦੇ ਕਰਿੰਦੇ ਨੂੰ ਸ਼ਰ੍ਹੇਆਮ ਗੋਲੀਆਂ ਮਾਰੀਆਂ ਗਈਆਂ ਸ਼ਰਾਬ ਖ਼ਰੀਦਣ ਸਮੇਂ ਤਕਰਾਰ ਹੋਈ ਸੀ ਗੰਭੀਰ ਹਾਲਤ ਚ ਅੰਮ੍ਰਿਤਸਰ ਰੈਫਰ ਕੀਤਾ ਗਿਆ ਸ਼ਖਸ ਨੂੰ ਇਹ ਘੰਟਨਾ ਦੀਨਾਨਗਰ ਦੇ ਪਿੰਡ ਸਿੰਘੋਵਾਲ ਦੀ ਹੈ

SHOW MORE