HOME » Videos » Punjab
Share whatsapp

ਜਲੰਧਰ 'ਚ ਇਨੋਵਾ ਤੇ ਆਲਟੋ ਕਾਰ ਦੀ ਜ਼ਬਰਦਸਤ ਟੱਕਰ, ਹਾਦਸੇ 'ਚ ਆਲਟੋ ਸਵਾਰ 5 ਲੋਕਾਂ ਦੀ ਮੌਤ

Punjab | 12:29 PM IST Jul 11, 2019

ਜਲੰਧਰ 'ਚ ਜੰਮੂ-ਹਾਈਵੇ 'ਤੇ ਰਫ਼ਤਾਰ ਦੇ ਕਹਿਰ ਨਾਲ ਇਨੋਵਾ ਤੇ ਆਲਟੋ ਕਾਰ ਦੀ ਜ਼ਬਰਦਸਤ ਟੱਕਰ ਹੋਈ। ਹਾਦਸੇ 'ਚ ਆਲਟੋ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਜਦਕਿ ਇਨੋਵਾ 'ਚ ਸਵਾਰ ਲੋਕ ਜ਼ਖਮੀ ਹੋ ਗਏ ਤੇ ਹਸਪਤਾਲ ਵਿੱਚ ਦਾਖਲ ਹਨ।  ਇਨੋਵਾ ਨੂੰ ਕੈਨੇਡਾ ਤੋਂ ਆਇਆ ਨੌਜਵਾਨ ਚਲਾ ਰਿਹਾ ਸੀ।

SHOW MORE